Tuesday, December 6, 2011

ਦਸਤੂਰ-ਏ-ਜ਼ਿੰਦਗੀ


ਕਲਮ ਦਾ ਦਸਤੂਰ ਹੈ,

ਇੱਕ ਮੰਜ਼ਿਲ ਨੂੰ ਪਾਉਣ ਦਾ।
ਅੱਧਵਾਟੇ ਛੱਡੀ ਕਹਾਣੀ ਨੂੰ ,
ਅੰਜ਼ਾਮ ਤੱਕ ਪਹੁੰਚਾਉਣ ਦਾ।

 ਇੱਕ ਅਨਜਾਣ ਸ਼ਹਿਰ ਵਿੱਚ ਗਵਾਚੇ ਹੋਏ
ਰਾਹੀ ਨੇ  ਕੀਤੀ ਕੋਸ਼ਿਸ਼,
ਹਨੇਰੇ ਰਸਿਤਆਂ ਨੂੰ
ਚਾਨਣ ਨਾਲ ਪਸਾਰਨ ਦੀ।

 ਪਰ ਲੱਖਾਂ ਰੂਹਾਂ ਦੀ ਤਰਾਂ ਉਹ ਵੀ,
 ਥੱਕ ਹਾਰ ਕੇ ਬਹਿ ਗਿਆ ।
 ਇੱਕ ਹੋਰ ਗੁੰਮਨਾਮ ਕਹਾਣੀ ਦਾ,
ਊਹ ਪਾਤਰ ਬਣ ਕੇ ਰਹਿ ਗਿਆ ।

 ਜ਼ਿਗਰ ਤੇ ਵੱਜੀ ਸੱਟ ਨੇ ਮਜ਼ਬੂਰ ਕੀਤਾ,
ਸਭ ਲੁਟਾ ਕੇ ਜਾਣ ਲਈ।
ਸਮੇਂ ਦੀ ਦੀਵਾਰ ਟੱਪਕੇ,
ਯਾਦਾਂ ਦੀ ਹਰਿਆਲੀ ਵਿੱਚ
ਗੁੰਮ ਹੋ ਜਾਣ ਲਈ।

ਲਿਸ਼ਕਦੇ ਆਬ ਦੇ ਪਾਣੀਆਂ ਵਿੱਚ ਵੀ,
ਇਕੱਲਤ ਦਾ ਹੀ ਹਿਜ਼ਰ ਸੀ।
ਰੁਮਕਦੀਆਂ ਸਨ ਜੋ ਪੌਣਾਂ ਕਦੇ,
ਉਹ ਵੀ ਬਿਰਹੋਂ ਦਾ ਹੀ ਦਰਦ ਸੀ।

ਧੁੰਦਲੀ ਹੋਈ ਤਸਵੀਰ ਸੀ ਜੋ,
ਉਹ ਮੁੜ ਸੁਰਜੀਤ ਹੋ ਗਈ।
ਜ਼ਿੰਦਗੀ ਦੇ ਬੀਤੇ ਪਲਾਂ ‘ਚੋਂ ਹੀ ਸਹੀ,
ਕੁੱਝ ਖੁਸ਼ੀ ਤਾਂ ਨਸੀਬ ਹੋ ਗਈ।

ਯਾਦਾਂ ਦਾ ਉਗਿਆ ਸੂਰਜ ਜਦੋਂ,
ਪਹੁ ਫੁਟਾਲਾ ਨਿਸਰ ਗਿਆ।
ਚਾਨਣੀ ਰਾਤ ਦੀਆਂ ਪਲਕਾਂ ਵਿਚਲਾ,
ਹਰ ਹਨੇਰਾ ਵਿਸਰ ਗਿਆ।


Sunday, June 19, 2011

To: Dear "Ammie"


Probably, I, would have seen
a sensation of reality, when
opened my eyes in a new birth
In a new role, thanks to god.

My mother, my “ammie”
My inspirational legend.
Holding uncomfortabilities on her
aging back…with a compromise…
Of thoughts….of her high flights….and
Of course…of her dreams.

She holds my hands, and gives me…
Her feet to stand upto this world.
And gave me eyes to look upon…
the “sky of challenges”.

Her lap is my pilgrimage.
Want to visit everyday, but…
Too grown up to do so.

I’m a leaf bounded to the tree of time
Oscillating to and fro….
She is a tear….
Cemented on the cheek of time.

Portrait Of Life


 
I am a firefly to outshine the stars
and I ain’t belong anymore to jars
Entitled to enlighten the fears of dark
I will cross the darkest of the paths
I just want to be who I am;….now… see;
Rediscovering is done, and this is me!

Hope was my fear ,trust was my friend
But  the equation changed in a long  run
With the broken wings I took a flight
And landing in agony was not so right
I just want to be who I am;….now… see;
Rediscovering is done, and this is me!

The wince is replaced by strongest zeal
Memories will be zapped by time’s heal
Life is a zing with the whiff of whims
Still  Humming a song zenith all the sins
I just want to be who I am;….now… see;
Rediscovering is done, and this is me!

The fire in me is the light for me
And now I surely know my destiny
With open wings I am ready to fly
Underneath the dark shade of grey sky
I just want to be who I am;….now… see;
Rediscovering is done, and this is me!